Punjab

My Pincode – ਫੇਸਬੁੱਕ ਗਰੁੱਪ ਦੇਸ਼ਭਰ ਵਿੱਚ ਲਾਕਡਾਊਨ ਦੌਰਾਨ ਜਰੂਰਤਮੰਦ ਲੋਕਾਂ ਨਾਲ ਸਥਾਨਕ ਜਾਣਕਾਰੀ ਸਾਂਝੀ ਕਰਨ ਲਈ ਅਰੰਭ ਕੀਤਾ ਗਿਆ ਹੈ. ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਸਮੂਹ (ਗਰੁੱਪ) ਵਿੱਚ ਸ਼ਾਮਲ ਹੋਵੋ ਅਤੇ ਆਪਣੇ ਜਿਲ੍ਹੇ ਦੀਆਂ ਜਰੂਰੀ ਜਾਣਕਾਰੀਆਂ ਜਿਵੇਂ; ਕਰਿਆਨੇ, ਦਵਾਈਆਂ, ਕਲੀਨਿਕਾਂ, ਖੂਨਦਾਨ ਆਦਿ ਦੀਆਂ ਵੀਡਿਓ, ਤਸਵੀਰਾਂ ਅਤੇ ਪੋਸਟਾਂ ਸਾਂਝੀਆਂ ਕਰੋ. ਰਾਜਾਂ ਅਤੇ ਜਿਲ੍ਹਿਆਂ ਦੇ ਨਾਂ ਹੇਠ ਦਿੱਤੇ ਗਏ ਹਨ. ਇਸ 'ਤੇ ਕਲਿੱਕ ਕਰੋ ਅਤੇ ਇਹ ਤੁਹਾਨੂੰ ਸਿੱਧਾ ਫੇਸਬੁੱਕ ਗਰੁੱਪ ਨਾਲ ਜੋੜ ਦੇਵੇਗਾ ਜਿਸ ਵਿਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ. ਇਸ ਮੈਸੇਜ ਨੂੰ ਆਪਣੇ ਆਲੇ-ਦੁਆਲੇ ਫੈਲਾਓ ਅਤੇ ਸੰਕਟ ਨਾਲ ਲੜਨ ਲਈ ਇਕੱਠੇ ਹੋਵੋ.
My Pincode – Facebook Groups across the country have been initiated to gather hyper local information for the users during the lockdown. We would like you to join the group of your district and share videos, pictures and posts of available essential services like grocery, medicines, clinics, blood donation etc. in your area. Below are the listed districts. Click on it and it will connect you directly to the Facebook Group which you can join. Spread the word around and come together to battle the crisis.


Join Facebook Group for: Jalandhar - ਜਲੰਧਰ
Join Facebook Group for: Pathankot - ਪਠਾਨਕੋਟ
Join Facebook Group for: Ludhiana - ਲੁਧਿਆਣਾ
Join Facebook Group for: Moga - ਮੋਗਾ
Join Facebook Group for: Mansa - ਮਾਨਸਾ
Join Facebook Group for: Fazilka - ਫਾਜ਼ਿਲਕਾ
Join Facebook Group for: Rupnagar - ਰੂਪਨਗਰ
Copyright © 2024 Social Media Matters. All Rights Reserved.